ਏ.ਆਈ.ਐਮ.ਐਸ. ਮੋਹਾਲੀ ਨੇ “ਹੈਮਾਟੋਲੋਜੀ ਸਿਮਪਲੀਫਾਈਡ: ਇੱਕ ਵਿਆਪਕ ਕੇਸ-ਅਧਾਰਿਤ ਸੀ.ਐਮ.ਈ.” ਦੀ ਮੇਜ਼ਬਾਨੀ…
ਐਸ.ਏ.ਐਸ.ਨਗਰ:ਡਾ ਬੀ ਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਵਿਖੇ ਪੈਥੋਲੋਜੀ ਵਿਭਾਗ ਨੇ"ਹੈਮਾਟੋਲੋਜੀ ਸਿਮਲੀਫਾਈਡ: ਇੱਕ ਵਿਆਪਕ ਕੇਸ-ਅਧਾਰਤ ਸੀਐਮਈ" ਦਾ ਆਯੋਜਨ ਕੀਤਾ ਜਿਸ ਵਿੱਚ ਪੀ ਜੀ ਆਈ ਐਮ ਈ ਆਰ ਚੰਡੀਗੜ੍ਹ ਅਤੇ ਵੱਖ-ਵੱਖ ਸਟੇਟ ਮੈਡੀਕਲ ਕਾਲਜਾਂ ਤੋਂ ਹੈਮਾਟੋਲੋਜੀ ਦੇ…