Browsing Category
ਪੰਜਾਬੀ
ਮਾਲੇਰਕੋਟਲਾ ਵਿੱਚ ਵੋਟਰ ਜਾਗਰੂਕਤਾ ਲਈ ਕਢੀ ਗਈ ਸਵੀਪ ਰੈਲੀ
'ਮੇਰਾ ਵੋਟ ਮੇਰਾ ਅਧਿਕਾਰ' 'ਵੋਟ ਬਣਾਓ ਜਰੂਰ ਅਤੇ ਵੋਟ ਪਾਓ ਜਰੂਰ', ' ਆਪਣਾ ਵੋਟ ਪਾਓ ਤੇ ਲੋਕਤੰਤਰ ਨੂੰ ਮਜਬੂਤ ਬਣਾਓ' ਦੇ ਸਲੋਗਨ ਬੋਲਦੇ ਹੋਏ ਸ਼ਹਿਰ ਦੇ ਭੀੜ- ਭਾੜ ਵਾਲੇ ਇਲਾਕੇ ਵਿੱਚ ਸਕੂਲੀ ਵਿਦਿਆਰਥੀਆਂ ਨੇ ਕੱਢੀ ਰੈਲੀ