'ਲੋਕ ਹਿਤ ਮਿਸ਼ਨ, ਬੀਕੇਯੂ ਜਥੇਬੰਦੀ' ਵਲੋ ਸਮਾਜ ਸੇਵੀ ਜਸਬੀਰ ਸਿੰਘ 'ਨਵਾਂ ਗਰਾਂਓ' ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ - News On Radar India
News around you

‘ਲੋਕ ਹਿਤ ਮਿਸ਼ਨ, ਬੀਕੇਯੂ ਜਥੇਬੰਦੀ’ ਵਲੋ ਸਮਾਜ ਸੇਵੀ ਜਸਬੀਰ ਸਿੰਘ ‘ਨਵਾਂ ਗਰਾਂਓ’ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ

323

ਨਵਾਂ ਗਰਾਂਓ (ਪੰਜਾਬ) : ਸਮਾਜ ਸੇਵੀ ਸੰਸਥਾ “ਲੋਕ ਹਿਤ ਮਿਸ਼ਨ ਬੀਕੇਯੂ ” ( B K U ) ਜਥੇਬੰਦੀ ਵਲੋ ਸਮਾਜ ਸੇਵੀ ਜਸਬੀਰ ਸਿੰਘ ਨਵਾਂ ਗਰਾਂਓ ਨੂੰ ਸਰਕਲ ਪ੍ਰਧਾਨ ਨਵਾਂ ਗਰਾਂਓ ਨਿਯੁਕਤੀ ਪੱਤਰ ਦੇਕੇ ਨਿਯੁਕਤ ਕੀਤਾ ਗਿਆ । ਇਸ ਮੌਕੇ ਸੰਸਥਾ ਦੇ ਮੁੱਖ ਸਕੱਤਰ ਸ.ਰਵਿੰਦਰ ਸਿੰਘ ਵਜੀਰਪੁਰ ਨੇ ਜਸਬੀਰ ਸਿੰਘ ਨੂੰ ਨਿਯੁਕਤੀ ਪੱਤਰ ਦੇਂਦਿਆ ਕਿਹਾ ਇਹ ਸਮਾਜ ਪ੍ਰਤੀ ਹਮੇਸਾ ਚਿੰਤਕ ਅਤੇ ਕਾਰਜਸ਼ੀਲ ਰਹਿੰਦੇ ਹਨ|  ਇਸ ਲਈ ਉਹਨਾਂ ਦੀਆ ਇਹ ਸੇਵਾਵਾਂ ਅਤੇ ਸੋਚ ਨੂੰ ਦੇਖਦੇ ਹੋਏ ਸਾਡੇ ਲੋਕ ਹਿਤ ਮਿਸ਼ਨ ਵਲੋ ਉਹਨਾਂ ਨੂੰ ਇਹ ਸਨਮਾਨ ਦੇਣ ਦਾ ਫੈਸਲਾ ਕੀਤਾ ਗਿਆ ਸੀ ।

ਨਵਾਂ ਗਰਾਂਓ ਪਿੰਡ ਦੇ ਸਾਰੇ ਲੋਕਾਂ, ਸਾਥੀਆਂ ਨੇ ਇਸ ਨਿਯੁਕਤੀ ਦਾ ਦਿਲ ਨਾਲ ਸਵਾਗਤ ਕੀਤਾ।

                                                                                                                                    (ਯੁੱਧਵੀਰ ਸਿੰਘ ਦੀ ਰਿਪੋਰਟ)

Comments are closed.

Join WhatsApp Group