ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨਾਲ ਐਡਵੋਕੇਟ ਸਹਿਗਲ ਅਤੇ ਹਾਈ ਕੋਰਟ ਵਕੀਲਾਂ ਨੇ ਮੁਲਾਕਾਤ ਕੀਤੀ ........ - News On Radar India
News around you

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨਾਲ ਐਡਵੋਕੇਟ ਸਹਿਗਲ ਅਤੇ ਹਾਈ ਕੋਰਟ ਵਕੀਲਾਂ ਨੇ ਮੁਲਾਕਾਤ ਕੀਤੀ ……..

.........ਕਈ ਮਹੱਤਵਪੂਰਨ ਮੁੱਦਿਆ ਤੇ ਵਿਚਾਰ ਵਟਾਂਦਰਾ ਕੀਤਾ

55

ਚੰਡੀਗੜ੍ਹ  :   ਚੰਡੀਗੜ੍ਹ  ਵਿਖੇ  ਹਰਿਆਣਾ ਦੇ  ਮੁੱਖ  ਮੰਤਰੀ  ਨਾਇਬ ਸਿੰਘ ਸੈਨੀ ਨਾਲ ਇਕ ਵਿਸ਼ੇਸ ਮੁਲਾਕਾਤ ਐਡਵੋਕੇਟ ਚੇਤਨ ਸਹਿਗਲ ਪੰਜਾਬ ਅਤੇ ਹਰਿਆਣਾ ਹਾਇਕੋਰਟ ਚੰਡੀਗੜ੍ਹ ਨੇ ਕੀਤੀ  |  ਇਹ ਮੁਲਾਕਾਤ ਹਰਿਆਣਾ ਸੀ.ਐਮ.ਦੇ ਗ੍ਰਹਿ ਵਿਖੇ ਹੋਈ , ਜਿੱਥੇ ਹਰਿਆਣਾ ਪਰਦੇਸ਼ ਦੀਆਂ ਸ਼ੋਸਲ ਗਤੀਵਿਧੀਆਂ ਅਤੇ ਭਾਰਤ ਸਰਕਾਰ ਵੱਲੋਂ ਬਣਾਏ ਗਏ ਨਵੇਂ ਕਾਨੂੰਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਮੀਟਿੰਗ ਦੌਰਾਨ ਕਈ ਮਹੱਤਵਪੂਰਨ ਮੁਦੀਆਂ ਤੇ ਚਰਚਾ ਹੋਈ ਅਤੇ ਹਰਿਆਣਾ ਲੋਕਾਂ ਦੀ ਸੁਵਿਧਾ ਲਈ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਅਦਾਲਤਾਂ ਵਿੱਚ ਕੰਮ ਕਰ ਰਹੇ ਵਕੀਲਾਂ ਦੀ ਸਹੂਲਤਾਂ, ਮੁੱਦੀਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਨੀ ਨੇ ਸਮੂਹ ਮੁੱਦੀਆਂ ਨੂੰ ਧਿਆਨ ਨਾਲ ਸੁਣਿਆ। ਇਸ ਮੌਕੇ ਐਡਵੋਕੇਟ ਚੇਤਨ ਸਹਿਗਲ ਦੇ ਨਾਲ ਹੋਰ ਵੀ ਕਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨੌਜਵਾਨ ਐਡਵੋਕੇਟ ਅਤੇ ਸ਼ੋਸਲ ਵਰਕਰ ਹਾਜਰ ਸਨ |

Comments are closed.

Join WhatsApp Group