ਮੋਹਾਲੀ ਵਿਚ ਪੰਜਾਬ ਰਾਜ ਲਈ ਖਿਡਾਰੀਆਂ ਦੇ ਕੋਚਾਂ ਦੀ ਭਰਤੀ ਸ਼ੁਰੂ
ਮੋਹਾਲੀ : ਪੰਜਾਬ ਰਾਜ ਵਿੱਚ ਖੇਡ ਨਰਸਰੀਆਂ ਲਈ ਕੋਚਿਜ਼ ਦੀ ਭਰਤੀ ਸਬੰਧੀ ਫਿਜ਼ੀਕਲ/ਸਕਿੱਲ ਟੈਸਟ ਅੱਜ 08 ਜੁਲਾਈ ਤੋਂ 16. ਜੁਲਾਈ ਤੱਕ ਸਪੋਰਟਸ ਕੰਪਲੈਕਸ, ਸੈਕਟਰ 78, ਐੱਸ.ਏ.ਐੱਸ. ਨਗਰ (ਮੋਹਾਲੀ) ਵਿਖੇ ਲਏ ਜਾ ਰਹੇ ਹਨ।
ਇਨ੍ਹਾਂ ਟਰਾਇਲਾਂ ਦਾ ਸਮਾਂ ਉਪਰੋਕਤ ਮਿਤੀਆਂ, ਸਵੇਰੇ 5:00…